Tusi Kihdi Rutte Aaye Shiv Kumar Batalvi Ji
ਸੀਂ ਕਿਹੜੀ ਰੁੱਤੇ ਆਏ तुम कौन सी रितू में आये ਮੇਰੇ ਰਾਮ ਜੀਉ मेरे राम जीओ ਜਦੋਂ ਬਾਗ਼ੀਂ ਫੁੱਲ ਕੁਮਲਾਏ जब बाग में फूल कुम्लाये (मुरझाये ) ਮੇਰੇ ਰਾਮ ਜੀਉ । मेरे राम जीओ ਕਿਥੇ ਸਉ ਜਦ ਅੰਗ ਸੰਗ ਸਾਡੇ कहाँ थे जब अंग अंग हमारे ਰੁੱਤ ਜੋਬਨ ਦੀ ਮੌਲੀ रुत जोबन की मौली (पुंगरी ) ਕਿਥੇ ਸਉ ਜਦ ਤਨ ਮਨ ਸਾਡੇ कहाँ थे जब तन मन हमारे ਗਈ ਕਥੂਰੀ ਘੋਲੀ गई कथूरी घोली ਕਿਥੇ ਸਉ ਜਦ ਸਾਹ ਵਿਚ ਚੰਬਾ कहाँ थे जब साँस में चंबा ਚੇਤਰ ਬੀਜਣ ਆਏ चेत्र बोने आए ਮੇਰੇ ਰਾਮ ਜੀਉ मेरे राम जीओ ਤੁਸੀਂ ਕਿਹੜੀ ਰੁੱਤੇ ਆਏ तुम कौन सी रितू में आए ਮੇਰੇ ਰਾਮ ਜੀਉ मेरे राम जीओ ਜਦੋਂ ਬਾਗ਼ੀਂ ਫੁੱਲ ਕੁਮਲਾਏ जब बाग़ में फूल कुमलाये (मुरझाए ) ਮੇਰੇ ਰਾਮ ਜੀਉ । मेरे राम जीओ ਕਿਥੇ ਸਉ ਮੇਰੇ ਪ੍ਰਭ ਜੀ कहाँ थे मेरे प्रभ जी ਜਦ ਇਹ ਕੰਜਕ ਜਿੰਦ ਨਿਮਾਣੀ जब यह कंजक ( कोमल ) जिन्द निमाणी ਨੀਮ-ਪਿਆਜ਼ੀ ਰੂਪ-ਸਰਾਂ ਦਾ नीम प्याजी रूप सरां का ਪੀ ਕੇ ਆਈ ਪਾਣੀ पी के आई पानी ਕਿਥੇ ਸਉ ਜਦ ਧਰਮੀ ਬਾਬਲ कहाँ थे जब धरमी बाबल (पिता जी ) ਸਾਡੇ ਕਾਜ ਰਚਾਏ हमारे काज रचाए ਮੇਰੇ ਰਾਮ ਜੀਉ मेरे राम जीओ ਤੁਸੀਂ ਕਿਹੜੀ ਰੁੱਤੇ ਆਏ तुम कौन सी रितू में आए ਮੇਰੇ ਰਾਮ ਜੀਉ मेरे राम जीओ ਜਦੋਂ ਬਾਗ਼ੀਂ ਫੁੱਲ ਕੁਮਲਾਏ ਮੇਰੇ ਰਾਮ ਜੀਉ । मेरे राम जीओ ਕਿਥੇ ਸਉ ਜਦ ਨਹੁੰ ਟੁੱਕਦੀ ਦੇ कहाँ थे जब नाख़ून काटती के ਸਉਣ ਮਹੀਨੇ ਬੀਤੇ सावन महीने बीते ਕਿਥੇ ਸਉ ਜਦ ਮਹਿਕਾਂ ਦੇ कहाँ थे जब मेहकों के ਅਸਾਂ ਦੀਪ ਚਮੁਖੀਏ ਸੀਖੇ हमने दीप चमुखिए जलाए ਕਿਥੇ ਸਉ ਉਸ ਰੁੱਤੇ कहाँ थे उस रुत में ਤੇ ਤੁਸੀਂ ਉਦੋਂ ਕਿਉਂ ਨਾ ਆਏ तुम तब कयों नहीं आए ਮੇਰੇ ਰਾਮ ਜੀਉ मेरे राम जीओ ਤੁਸੀਂ ਕਿਹੜੀ ਰੁੱਤੇ ਆਏ तुम कौन सी रितू में आए ਮੇਰੇ ਰਾਮ ਜੀਉ मेरे राम जीओ ਜਦੋਂ ਬਾਗ਼ੀਂ ਫੁੱਲ ਕੁਮਲਾਏ जब बाग़ में फूल कुमलाये (मुरझाए ) ਮੇਰੇ ਰਾਮ ਜੀਉ । मेरे राम जीओ ਕਿਥੇ ਸਉ ਜਦ ਜਿੰਦ ਮਜਾਜਣ कहाँ थे जब जिन्द मजाजन ਨਾਂ ਲੈ ਲੈ ਕੁਰਲਾਈ नाम लेकर कुरलाई (चिल्लाई ) ਉਮਰ-ਚੰਦੋਆ ਤਾਣ ਵਿਚਾਰੀ उमर की चन्दोआ तान कर विचारी ਗ਼ਮ ਦੀ ਬੀੜ ਰਖਾਈ ग़म की बीड रखाई ਕਿਥੇ ਸਉ ਜਦ ਵਾਕ ਲੈਂਦਿਆਂ कहाँ तेह वाक लेते हुए ਹੋਂਠ ਨਾ ਅਸਾਂ ਹਿਲਾਏ होंठ न हमने हिलाए ਮੇਰੇ ਰਾਮ ਜੀਉ मेरे राम जीओ ਤੁਸੀਂ ਕਿਹੜੀ ਰੁੱਤੇ ਆਏ तुम कौन सी रितू में आए ਮੇਰੇ ਰਾਮ ਜੀਉ मेरे राम जीओ ਜਦੋਂ ਬਾਗ਼ੀਂ ਫੁੱਲ ਕੁਮਲਾਏ जब बाग़ में फूल कुमलाये (मुरझाए ) ਮੇਰੇ ਰਾਮ ਜੀਉ । मेरे राम जीओ ਹੁਣ ਤਾਂ ਪ੍ਰਭ ਜੀ ਨਾ ਤਨ ਆਪਣਾ अब तो प्रभ जी ना तन अपना ਤੇ ਨਾ ਹੀ ਮਨ ਆਪਣਾ और न ही मन अपना ਬੇਹੇ ਫੁੱਲ ਦਾ ਪਾਪ ਵਡੇਰਾ बासी फूल का पाप वड़ा है ਦਿਉਤੇ ਅੱਗੇ ਰੱਖਣਾ देवते आगे धरना ਹੁਣ ਤਾਂ ਪ੍ਰਭ ਜੀ ਬਹੁੰ ਪੁੰਨ ਹੋਵੇ अब तो प्रभ जी बहुत पुण्य हो ਜੇ ਜਿਦ ਖਾਕ ਹੰਢਾਏ अगर जिन्द ख़ाक हण्डाए ਮੇਰੇ ਰਾਮ ਜੀਉ । मेरे राम जीओ ਤੁਸੀਂ ਕਿਹੜੀ ਰੁੱਤੇ ਆਏ तुम कौन सी रितू में आए ਮੇਰੇ ਰਾਮ ਜੀਉ । मेरे राम जीओ ਜਦੋਂ ਬਾਗ਼ੀਂ ਫੁੱਲ ਕੁਮਲਾਏ जब बाग़ में फूल कुमलाये (मुरझाए ) ਮੇਰੇ ਰਾਮ ਜੀਉ । मेरे राम जीओ